ਗਰਮੀਆਂ ਦੇ ਮੌਸਮ 'ਚ ਇਸਤੇਮਾਲ ਕਰੋ  ਇਹ 5 ਚੀਜ਼ਾਂ, ਚਿਹਰਾ ਰਹੇਗਾ ਗਲੋਇੰਗ!

ਗਰਮੀਆਂ ਦੇ ਮੌਸਮ ਵਿੱਚ ਚਿਹਰੇ ਦਾ ਖਾਸ ਖਿਆਲ ਰੱਖਣਾ ਪੈਂਦਾ ਹੈ।

ਇਹ ਮੌਸਮ ਸਾਡੀ ਚਮੜੀ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰਦਾ ਹੈ।

ਅਜਿਹੇ 'ਚ ਤੁਸੀਂ ਕੁਝ ਆਸਾਨ ਘਰੇਲੂ ਨੁਸਖਿਆਂ ਦੀ ਮਦਦ ਲੈ ਸਕਦੇ ਹੋ।

ਇਸ ਨਾਲ ਗਰਮੀਆਂ 'ਚ ਵੀ ਤੁਹਾਡਾ ਚਿਹਰਾ ਚਮਕਦਾਰ ਅਤੇ ਟੈਨ ਮੁਕਤ ਰਹੇਗਾ।

ਇਸ ਤੋਂ ਇਲਾਵਾ ਤੁਸੀਂ ਮੁਲਤਾਨੀ ਮਿੱਟੀ ਜਾਂ ਐਲੋਵੇਰਾ ਵੀ ਲਗਾ ਸਕਦੇ ਹੋ।

ਤੁਸੀਂ ਆਪਣੇ ਚਿਹਰੇ 'ਤੇ ਆਲੂ ਦੀ ਵਰਤੋਂ ਕਰ ਸਕਦੇ ਹੋ।

ਇਸ ਤੋਂ ਇਲਾਵਾ ਬੇਸਨ, ਹਲਦੀ ਅਤੇ ਦੁੱਧ ਦੇ ਫੇਸ ਪੈਕ ਦੀ ਵਰਤੋਂ ਕਰੋ।

ਇਸ ਨਾਲ ਚਿਹਰੇ ਦੇ ਦਾਗ-ਧੱਬੇ ਦੂਰ ਹੋ ਜਾਣਗੇ ਅਤੇ ਚਿਹਰੇ 'ਤੇ ਨਿਖਾਰ ਆਵੇਗਾ।

ਇਸ ਤੋਂ ਇਲਾਵਾ ਵਧਦੀ ਉਮਰ ਅਤੇ ਟੈਨਿੰਗ ਦੀ ਸਮੱਸਿਆ ਵੀ ਦੂਰ ਹੋਵੇਗੀ।