ਘਰ ’ਚ ਨਹੀਂ ਲਗਾਉਣੇ ਚਾਹੀਦੇ ਇਸ ਪ੍ਰਕਾਰ ਦੇ ਪੌਦੇ
ਵਾਸਤੂ ਅਨੁਸਾਰ ਘਰ ’ਚ ਇਸ ਪ੍ਰਕਾਰ ਦੇ ਪੇੜ-ਪੌਦੇ ਲਗਾਉਣੇ ਚਾਹੀਦੇ ਹਨ।
ਅਜਿਹੇ ਪੌਦੇ ਲਗਾਉਣ ਨਾਲ ਘਰ ’ਚ ਸਾਕਾਰਾਤਮਕ ਊਰਜਾ ਦਾ ਸੰਚਾਰ ਹੁੰਦਾ ਹੈ।
ਆਓ, ਜਾਣਦੇ ਹਾਂ ਘਰ ’ਚ ਕਿਸ ਪ੍ਰਕਾਰ ਦਾ ਪੌਦਾ ਨਹੀਂ ਲਗਾਉਣਾ ਚਾਹੀਦਾ।
ਸਾਨੂੰ ਕਰੇਲੇ ਦੀ ਵੇਲ਼ ਘਰ ’ਚ ਨਹੀਂ ਲਗਾਉਣੀ ਚਾਹੀਦੀ।
ਇਸ ਨਾਲ ਨਾਕਾਰਾਤਮਕ ਊਰਜਾ ਦਾ ਸੰਚਾਰ ਹੁੰਦਾ ਹੈ।
ਕਰੇਲੇ ਦਾ ਪੌਦੇ ਨੂੰ ਘਰ ’ਚ ਲਗਾਉਣ ਨਾਲ ਮਾਤਾ ਲਕਸ਼ਮੀ ਨਰਾਜ਼ ਹੋ ਸਕਦੀ ਹੈ।
ਘਰ ’ਚ ਕਰੇਲੇ ਦਾ ਪੌਦਾ ਲਗਾਉਣ ਨਾਲ ਮਾਨ-ਸਨਮਾਨ ਨੂੰ ਵੀ ਠੇਸ ਪਹੁੰਚ ਸਕਦੀ ਹੈ।
ਦੱਖਣ ਦਿਸ਼ਾ ’ਚ ਕਰੇਲੇ ਦਾ ਪੌਦਾ ਨਾ ਲਗਾਓ।
ਅਜਿਹਾ ਕਰਨ ਨਾਲ ਨਾਕਾਰਾਤਮਕ ਊਰਜਾ ਦਾ ਪ੍ਰਭਾਵ ਕਈ ਗੁਣਾ ਵੱਧ ਸਕਦਾ ਹੈ।