Android ਯੂਜ਼ਰਸ ਲਈ ਬੇਹੱਦ ਕੰਮ ਦਾ ਫ਼ੀਚਰ
ਗੂਗਲ archive ਐਪਸ ਦਾ ਫ਼ੀਚਰ ਐਂਡਰਾਇਡ ਯੂਜ਼ਰਸ ਲਈ ਹੈ।
ਇਸ ਨਾਲ Unused Apps archive ਹੁੰਦੇ ਹਨ ਅਤੇ ਫਿਰ ਇਹ ਬੈਟਰੀ ਦੀ ਖਪਤ ਨਹੀਂ ਕਰਦੇ।
ਐਪਸ ਦੇ archive ਹੋਣ ਨਾਲ 60 ਪ੍ਰਤੀਸ਼ਤ ਤੱਕ ਸਟੋਰੇਜ ਵੀ ਘੱਟ ਯੂਜ਼ ਹੁੰਦੀ ਹੈ।
archive ਹੋਣ ਦਾ ਮਤਲਬ ਐਪਸ ਦਾ ਫੋਨ ਤੋਂ ਨਿਕਲ ਜਾਣਾ ਨਹੀਂ ਹੈ।
ਇਸ ਦੇ ਲਈ ਤੁਹਾਨੂੰ ਸਭ ਤੋਂ ਪਹਿਲਾਂ ਗੂਗਲ play store 'ਤੇ ਜਾ
ਣਾ ਹੋਵੇਗਾ।
ਫਿਰ ਉੱਪਰ ਖੱਬੇ ਪਾਸੇ ਤੋਂ ਸੈਟਿੰਗਾਂ 'ਤੇ ਜਾਓ ਅਤੇ ਫਿਰ ਜਨਰਲ 'ਤੇ ਟੈਪ ਕਰੋ
ਫਿਰ
Automatically archive apps
ਨੂੰ On ਕਰ ਦਿਓ
ਇਹ ਫ਼ੀਚਰ ਸਟੋਰੇਜ ਘੱਟ ਹੋਣ 'ਤੇ ਖੁਦ ਐਪਸ ਨੂੰ archive ਕਰ ਦੇਵੇਗੀ।
ਜਦੋਂ ਤੁਸੀਂ ਐਪ ਸਰਚ ਕਰੋਗੇ ਤਾਂ ਇਹ ਖੁਦ ਇੰਸਟਾਲ ਵੀ ਹੋ ਜਾਣਗੇ