ਦੇਖੋ ਸੱਚੀਆਂ ਘਟਨਾਵਾਂ 'ਤੇ ਆਧਾਰਿਤ ਇਹ 9 ਡਰਾਉਣੀਆਂ ਫਿਲਮਾਂ

'ਦਿ ਐਮਿਟੀਵਿਲੇ ਹਾਰਰ' 1979 ਦੀ ਬਹੁਤ ਹੀ ਡਰਾਉਣੀ ਫਿਲਮ ਹੈ।

ਫਿਲਮ 'ਦਿ ਕੰਜੂਰਿੰਗ' ਦੀ ਕਹਾਣੀ ਇਕ ਸੱਚੀ ਘਟਨਾ ਤੋਂ ਪ੍ਰੇਰਿਤ ਹੈ।

'ਦਿ ਹੌਂਟਿੰਗ ਇਨ ਕਨੈਕਟੀਕਟ' ਸਾਲ 2009 'ਚ ਆਈ ਸੀ।

1982 ਦੀ ਫਿਲਮ 'ਦਿ ਐਂਟਿਟੀ' ਅੱਜ ਵੀ ਮਸ਼ਹੂਰ ਹੈ।

2005 ਦੀ 'ਵੁਲਫ ਕ੍ਰੀਕ' ਫਿਲਮ ਦੀ ਕਹਾਣੀ ਰੋਂਗਟੇ ਖੜੇ ਕਰ ਦਿੰਦੀ ਹੈ।

'ਦਿ ਗਰਲ ਨੈਕਸਟ ਡੋਰ' ਸਾਲ 2007 ਦੀ ਮਸ਼ਹੂਰ ਫਿਲਮ ਹੈ।

2011 'ਚ ਆਈ ਫਿਲਮ 'ਰਾਗਿਨੀ MMS' ਇਕ ਸੱਚੀ ਘਟਨਾ 'ਤੇ ਆਧਾਰਿਤ ਹੈ

'ਦ ਟੈਕਸਾਸ ਚੇਨਸਾ ਮਾਸਕ' ਸਾਲ 1974 'ਚ ਰਿਲੀਜ਼ ਹੋਈ ਸੀ।

1973 'ਚ ਰਿਲੀਜ਼ ਹੋਈ 'ਦਿ ਐਕਸੋਰਸਿਸਟ' ਇਕ ਸੱਚੀ ਘਟਨਾ 'ਤੇ ਆਧਾਰਿਤ ਹੈ।