ਸਰਦੀਆਂ ’ਚ ਸਿਰਫ਼ 2 ਮਹੀਨੇ ਹੀ ਮਿਲਦਾ ਹੈ ਇਹ ਲਾਜਵਾਬ ਫਲ
ਸਰਦੀਆਂ ’ਚ ਬਜਾਰਾਂ ’ਚ ਸੰਘਾੜੇ ਬਹੁਤ ਦੇਖਣ ਨੂੰ ਮਿਲਦੇ ਹਨ।
ਸਿੰਘਾੜਾ ਸ਼ਰੀਰ ਲਈ ਬਹੁਤ ਫਾਇਦੇਮੰਦ ਹੁੰਦਾ ਹੈ।
ਇਸ ਨੂੰ ਫਲ ਦੀ ਤਰ੍ਹਾ ਕੱਚਾ ਵੀ ਖਾਧਾ ਜਾ ਸਕਦਾ ਹੈ।
ਪੱਕ ਜਾਣ ਤੋਂ ਬਾਅਦ ਇਸਦਾ ਅਚਾਰ ਵੀ ਬਣਾਇਆ ਜਾਂਦਾ ਹੈ।
ਸਿੰਘਾੜੇ ਦੀ ਗਿਰੀ ਦੇ ਆਟੇ ਨਾਲ ਹਲਵਾ, ਪਕੌੜੇ ਅਤੇ ਪੂਰੀਆਂ ਵੀ ਬਣਦੀਆਂ ਹਨ।
ਸਿੰਘਾੜਾ ਖਾਣ ਨਾਲ ਸ਼ਰੀਰ ’ਚ ਮਿਨਰਲਜ਼ ਦੀ ਕਮੀ ਪੂਰੀ ਹੁੰਦੀ ਹੈ।
ਇਸ ’ਚ ਪੋਟਾਸ਼ੀਅਮ ਵੱਡੀ ਮਾਤਰਾ ’ਚ ਹੁੰਦਾ ਹੈ : ਡਾ. ਰਾਮ ਗੁਪਤਾ
ਸਿੰਘਾੜਾ ਵਿਟਾਮਿਨ - C ਦਾ ਵਧੀਆ ਸਰੋਤ ਹੈ।
सिंघाड़ा ब्लड प्रेशर, शुगर, और हार्ट की बीमारियों को दूर करता है.