Tilted Brush Stroke

ਆਟੇ 'ਚ ਨਹੀਂ ਲੱਗਣਗੇ ਕੀੜੇ, ਅਪਣਾਓ ਇਹ ਤਰੀਕੇ

Tilted Brush Stroke

ਆਟੇ ਦੇ ਆਸ-ਪਾਸ ਨਮੀ ਦੇ ਕਾਰਨ, ਕਈ ਵਾਰ ਇਸ ਵਿੱਚ ਕੀੜੇ ਪੈ ਜਾਂਦੇ ਹਨ 

Tilted Brush Stroke

ਆਟੇ ਵਿੱਚ ਕੀੜੇ ਮੌਨਸੂਨ ਵਿੱਚ ਹੀ ਨਹੀਂ, ਕਿਸੇ ਵੀ ਮੌਸਮ ਵਿੱਚ ਲੱਗ ਸਕਦੇ ਹਨ।

Tilted Brush Stroke

ਕੁਝ ਆਸਾਨ ਤਰੀਕੇ ਆਟੇ ਨੂੰ ਲੰਬੇ ਸਮੇਂ ਤੱਕ ਤਾਜ਼ਾ ਰੱਖ ਸਕਦੇ ਹਨ

Tilted Brush Stroke

ਆਟਾ ਸਟੋਰ ਕਰਨ ਲਈ ਐਲੂਮੀਨੀਅਮ, ਸਟੀਲ ਕੰਨਟੇਨਰ ਦੀ ਵਰਤੋਂ ਕਰੋ 

Tilted Brush Stroke

ਆਟੇ ਦੇ ਕੰਨਟੇਨਰ 'ਚ 1-2 ਚਮਚ ਨਮਕ ਕਿਸੇ ਪੇਪਰ 'ਚ ਲਪੇਟ ਕੇ ਰੱਖ ਦਿਓ।

Tilted Brush Stroke

ਕੀੜਿਆਂ ਤੋਂ ਬਚਾਉਣ ਲਈ ਆਟੇ ਨਾਲ ਤੇਜ਼ ਪੱਤਿਆਂ ਨੂੰ ਰੱਖ ਸਕਦੇ ਹੋ।

Tilted Brush Stroke

ਆਟੇ ਨੂੰ ਏਅਰ ਟਾਈਟ ਪਲਾਸਟਿਕ ਬੈਗ ਵਿੱਚ ਪਾ ਕੇ ਫਰਿੱਜ ਵਿੱਚ ਰੱਖ ਦਿਓ

Tilted Brush Stroke

ਕੀੜਿਆਂ ਤੋਂ ਬਚਾਉਣ ਲਈ ਅਤੇ ਨਾਲ ਸੁੱਕੀਆਂ ਲਾਲ ਮਿਰਚਾਂ ਰੱਖੋ