ਆਖਿਰ ਕੀ ਹੈ ਪੈਪਸੀ ਦਾ ਮਤਲਬ ? ਕੀ ਤੁਸੀਂ ਜਾਣਦੇ ਹੋ...
ਤੁਸੀਂ ਕਈ ਵਾਰ ਪੈਪਸੀ ਪੀਤੀ ਹੋਵੇਗੀ ਪਰ ਕੀ ਤੁਸੀਂ ਇਸ ਨਾਲ ਜੁੜੀ ਇਕ ਗੱਲ ਜਾਣਦੇ ਹੋ
?
ਕਈ ਲੋਕ ਪੇਪਸੀ ਪੀਣਾ ਬਹੁਤ ਪਸੰਦ ਕਰਦੇ ਹਨ...ਪਰ ਇਸਦਾ ਨਾਮ ਕਿਵੇਂ ਪਿਆ?
ਪੈਪਸੀ ਦੀ ਕਾਢ 1893 ਵਿੱਚ ਹੋਈ ਸੀ।
ਇਸ ਨੂੰ ਫਾਰਮਾਸਿਸਟ ਕਾਲੇਬ ਬ੍ਰੈਡਮ ਨੇ ਬ੍ਰੈਡ ਡਰਿੰਕ ਦੇ ਨਾਂ ਨਾਲ ਬਾਜ਼ਾਰ 'ਚ ਲਾਂਚ ਕੀਤਾ ਸ
ੀ।
1898 ਵਿੱਚ ਇਸਦਾ ਨਾਮ ਪੈਪਸੀ-ਕੋਲਾ ਰੱਖਿਆ ਗਿਆ, ਜੋ 1961 ਤੱਕ ਵਰਤਿਆ ਜਾਂਦ
ਾ ਸੀ।
1961 ਵਿੱਚ, ਇਸਦਾ ਨਾਮ ਬਦਲ ਕੇ ਪੈਪਸੀ ਕਰ ਦਿੱਤਾ ਗਿਆ ਜੋ ਅਜੇ ਵੀ ਵਰਤਿਆ ਜਾ ਰਿਹਾ ਹੈ।
2023 ਵਿੱਚ ਕੋਕਾ-ਕੋਲਾ ਤੋਂ ਬਾਅਦ ਪੈਪਸੀ ਸਭ ਤੋਂ ਵੱਧ ਖਪਤ ਕੀਤੀ ਜਾਣ ਵਾਲੀ ਡਰਿੰਕ ਹੈ
ਪੈਪਸੀ ਸ਼ਬਦ "dyspepsia" ਤੋਂ ਲਿਆ ਗਿਆ ਹੈ ਜਿਸਦਾ ਅਰਥ ਹੈ ਪਾਚਕ
ਯਾਨੀ ਜੇਕਰ ਤੁਹਾਡਾ ਹਾਜਮਾ ਖਰਾਬ ਹੈ ਤਾਂ ਪੈਪਸੀ ਪੀਣ ਨਾਲ ਤੁਹਾਨੂੰ ਆਰਾਮ ਮਿਲੇਗਾ।