ਜੇਕਰ ਟਰੇਨ 'ਤੇ ਬਿਜਲੀ ਦੀ ਤਾਰ ਡਿੱਗ ਜਾਵੇ ਤਾਂ ਕੀ ਹੋਵੇਗਾ?

ਜੇਕਰ ਟਰੇਨ 'ਤੇ ਬਿਜਲੀ ਦੀ ਤਾਰ ਡਿੱਗਦੀ ਹੈ ਤਾਂ ਇਸ ਦਾ ਕੋਈ ਅਸਰ ਨਹੀਂ ਹੋਵੇਗਾ।

ਰੇਲ ਦੀ ਪਟੜੀ ਅਜਿਹੇ ਹਾਦਸੇ ਵਿੱਚ ਨੁਕਸਾਨ ਨੂੰ ਰੋਕਦੀ ਹੈ।

ਟਰੇਨ ਨੂੰ ਚੱਲਣ ਲਈ 2 ਫੇਜ ਦੀ ਬਿਜਲੀ ਦੀ ਲੋੜ ਹੁੰਦੀ ਹੈ।

ਪਹਿਲਾ ਫੇਜ ਇਸ ਨੂੰ ਓਵਰਹੈੱਡ ਤਾਰ ਤੋਂ ਮਿਲਦਾ ਹੈ ਅਤੇ ਦੂਜਾ ਟ੍ਰੈਕ ਤੋਂ।

ਪਟੜੀਆਂ ਨੂੰ ਅਰਥਿੰਗ ਦੇ ਕੇ ਨਿਊਟਲ ਕਰ ਦਿੱਤਾ ਜਾਂਦਾ ਹੈ।

ਜਿਵੇਂ ਹੀ ਟਰੇਨ 'ਤੇ ਬਿਜਲੀ ਦੀ ਤਾਰ ਡਿੱਗ ਜਾਂਦੀ ਹੈ, ਸ਼ਾਰਟ ਸਰਕਟ ਹੋ ਜਾਂਦਾ ਹੈ।

ਇਸ ਤੋਂ ਤੁਰਤ ਬਾਅਦ ਸੁਰੱਖਿਆ ਯੰਤਰ ਤਾਰ ਨੂੰ ਬਿਜਲੀ ਸਪਲਾਈ ਬੰਦ ਕਰ ਦਿੰਦਾ ਹੈ।

ਜਿਸ ਕਾਰਨ ਤਾਰ ਡਿੱਗਣ ਤੋਂ ਬਾਅਦ ਵੀ ਟਰੇਨ ਵਿਚ ਕਰੰਟ ਨਹੀਂ ਆਉਂਦ