ਪਤੀ ਨੇ ਰੀਲ ਬਣਾਉਣ ਤੋਂ ਰੋਕਿਆ ਤਾਂ ਪਤਨੀ ਨੇ ਬੇਰਹਿਮੀ ਨਾਲ ਕਤਲ ਕਰ ਦਿੱਤਾ
ਬਿਹਾਰ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ
ਬੇਗੂਸਰਾਏ 'ਚ ਪਤਨੀ ਵੱਲੋਂ ਪਤੀ ਦਾ ਬੇਰਹਿਮੀ ਨਾਲ ਕਤਲ
ਪਤਨੀ ਦਰਅਸਲ ਆਪਣੇ ਪਤੀ ਦੀ ਟੋਕ ਟੋਕਾਈ ਤੋਂ ਨਾਰਾਜ਼ ਸੀ।
ਪਤਨੀ ਨੂੰ TikTok ਅਤੇ Reels ਬਣਾਉਣ ਦਾ ਸ਼ੌਕ ਸੀ
ਪਤੀ ਨੇ ਰੀਲ ਬਣਾਉਣ ਨੂੰ ਲੈ ਕੇ ਨਾਰਾਜ਼ਗੀ ਜਤਾਈ ਸੀ
ਪਤਨੀ ਇੰਨੀ ਨਰਾਜ਼ ਹੋ ਗਈ ਕਿ ਉਸ ਨੇ ਆਪਣੇ ਪਤੀ ਦਾ ਕਤਲ ਕਰ ਦਿੱਤਾ।
ਪਤਨੀ ਨੇ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਆਪਣੇ ਪਤੀ ਦਾ ਕਰ ਦਿੱਤਾ ਕਤਲ
ਮ੍ਰਿਤਕ ਮਹੇਸ਼ਵਰ ਕੁਮਾਰ ਰਾਏ ਸਮਸਤੀਪੁਰ ਜ਼ਿਲ੍ਹੇ ਦੇ ਨਰਹਨ ਪਿੰਡ ਦਾ ਰਹਿਣ ਵਾਲਾ ਸੀ।
ਮਹੇਸ਼ਵਰ ਦਾ ਵਿਆਹ 6-7 ਸਾਲ ਪਹਿਲਾਂ ਪਿੰਡ ਫਫੌਤ ਦੀ ਰਹਿਣ ਵਾਲੀ ਰਾਣੀ ਕੁਮਾਰੀ ਨਾਲ ਹੋਇਆ ਸੀ।
ਪੁਲਿਸ ਮੁਤਾਬਕ ਉਸ ਦੀ ਪਤਨੀ ਪਿਛਲੇ 3-4 ਸਾਲਾਂ ਤੋਂ ਇੰਸਟਾਗ੍ਰਾਮ 'ਤੇ ਰੀਲਾਂ ਬਣਾਉਣ ਦੀ ਆਦੀ ਸੀ।