ਦੁਨੀਆਂ ਵਿੱਚ ਕਿੱਥੇ ਰਹਿੰਦੇ ਹਨ ਸਭ ਤੋਂ ਵੱਧ ਪੜ੍ਹੇ ਲਿਖੇ ਲੋਕ ?

ਜ਼ਿਆਦਾਤਰ ਲੋਕਾਂ ਨੂੰ ਇਸ ਸਵਾਲ ਦਾ ਜਵਾਬ ਨਹੀਂ ਪਤਾ ਹੋਵੇਗਾ

ਆਰਗੇਨਾਈਜ਼ੇਸ਼ਨ ਫਾਰ ਇਕਨਾਮਿਕ ਕੋਆਪ੍ਰੇਸ਼ਨ ਐਂਡ ਡਿਵੈਲਪਮੈਂਟ ਦੀ ਰਿਪੋਰਟ ਵਿਚ ਖੁਲਾਸਾ ਹੋਇਆ ਹੈ

ਇਸ ਰਿਪੋਰਟ 'ਚ ਅਮਰੀਕਾ ਅਤੇ ਬ੍ਰਿਟੇਨ ਵੀ 6ਵੇਂ ਅਤੇ 8ਵੇਂ ਸਥਾਨ 'ਤੇ ਹਨ।

ਇਸ ਸੂਚੀ 'ਚ ਦੱਖਣੀ ਕੋਰੀਆ ਚੌਥੇ ਅਤੇ ਇਜ਼ਰਾਈਲ 5ਵੇਂ ਨੰਬਰ 'ਤੇ ਹੈ।

ਸਾਖਰਤਾ ਦੇ ਮਾਮਲੇ ਵਿੱਚ ਕੈਨੇਡਾ ਦੁਨੀਆ ਵਿੱਚ ਸਭ ਤੋਂ ਉੱਪਰ ਹੈ

ਕੈਨੇਡਾ ਵਿੱਚ ਰਹਿਣ ਵਾਲੇ 59.96 ਫੀਸਦੀ ਲੋਕ ਪੜ੍ਹੇ ਲਿਖੇ ਹਨ

ਜਾਪਾਨ 52.68 ਫੀਸਦੀ ਪੜ੍ਹੇ ਲਿਖੇ ਲੋਕਾਂ ਦੇ ਨਾਲ ਦੂਜੇ ਨੰਬਰ 'ਤੇ ਹੈ।

ਇਸ ਸੂਚੀ 'ਚ ਚੋਟੀ ਦੇ 10 ਦੇਸ਼ਾਂ 'ਚ ਵੀ ਭਾਰਤ ਆਪਣੀ ਜਗ੍ਹਾ ਨਹੀਂ ਬਣਾ ਸਕਿਆ।

OECD ਦੀ ਰਿਪੋਰਟ ਮੁਤਾਬਕ ਦੁਨੀਆ ਵਿੱਚ ਸਿਰਫ਼ 39 ਫ਼ੀਸਦੀ ਲੋਕ ਹੀ ਕਾਲਜ ਜਾਂਦੇ ਹਨ।