ਫਲਾਈਟ ਵਿੱਚ ਕਿਹੜੇ ਫਲ ਲੈ ਕੇ ਜਾਣ ਦੀ ਹੈ ਮਨਾਹੀ? ਜਾਣੋ

ਹਵਾਈ ਯਾਤਰਾ ਲਈ ਬਹੁਤ ਸਾਰੇ ਨਿਯਮ ਹਨ।

ਤੁਸੀਂ ਫਲਾਈਟ ਵਿੱਚ ਕੁਝ ਚੀਜ਼ਾਂ ਨਹੀਂ ਲੈ ਕੇ ਜਾ ਸਕਦੇ।

ਇਨ੍ਹਾਂ ਦੀ ਸੂਚੀ ਬਣਾਈ ਗਈ ਹੈ, ਜਿਸ ਨੂੰ ਜ਼ਿਆਦਾਤਰ ਲੋਕ ਪੜ੍ਹਦੇ ਨਹੀਂ ਹਨ।

ਅਜਿਹੇ 'ਚ ਉਨ੍ਹਾਂ ਨੂੰ ਸਫਰ ਕਰਨ ਤੋਂ ਪਹਿਲਾਂ ਏਅਰਪੋਰਟ 'ਤੇ ਆਪਣਾ ਸਾਮਾਨ ਛੱਡਣਾ ਪੈਂਦਾ ਹੈ।

ਆਮ ਤੌਰ 'ਤੇ, ਤਿੱਖੇ ਹਥਿਆਰ ਜਾਂ ਜਲਣਸ਼ੀਲ ਵਸਤੂਆਂ ਨੂੰ ਨਹੀਂ ਲਿਜਾਇਆ ਜਾ ਸਕਦਾ।

ਇਸ ਤੋਂ ਇਲਾਵਾ ਇੱਕ ਅਜਿਹਾ ਫਲ ਵੀ ਹੈ, ਜਿਸ ਨੂੰ ਉਡਾਣ ਵਿੱਚ ਲੈਣ ਦੀ ਮਨਾਹੀ ਹੈ।

ਹਵਾਈ ਯਾਤਰਾ ਦੌਰਾਨ ਨਾਰੀਅਲ ਲਿਜਾਣ 'ਤੇ ਪਾਬੰਦੀ ਹੈ।

ਨਾਰੀਅਲ 'ਤੇ ਪਾਬੰਦੀ ਲਗਾਉਣ ਦਾ ਕਾਰਨ ਇਸ 'ਚ ਤੇਲ ਦੀ ਭਰਪੂਰ ਮਾਤਰਾ ਹੈ।

ਤੇਲ ਨੂੰ ਜਲਣਸ਼ੀਲ ਪਦਾਰਥ ਮੰਨਿਆ ਜਾਂਦਾ ਹੈ, ਇਸਲਈ ਇਸਨੂੰ ਲਿਜਾਣ ਦੀ ਇਜਾਜ਼ਤ ਨਹੀਂ ਹੈ