ਅੱਧੀ ਰਾਤ ਨੂੰ ਸ਼ੇਖ਼ ਹਸੀਨਾ ਨੇ ਕਿਸ ਨੂੰ ਕੀਤਾ ਫੋਨ? ਮੁਸੀਬਤ ਵਿੱਚ ਹਾਂ...
ਅੱਧੀ ਰਾਤ ਨੂੰ ਹਸੀਨਾ ਨੇ 'ਕਾਕਾ ਬਾਬੂ' ਨੂੰ ਕੀਤਾ ਫੋਨ- ਮੈਂ ਮੁਸੀਬਤ 'ਚ ਹਾਂ...
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸ਼ੇਖ ਹਸੀਨਾ ਦੀ ਜ਼ਿੰਦਗੀ 'ਚ ਅਜਿਹਾ ਭੂਚਾਲ ਆਇਆ ਹੋਵੇ।
ਸਾਲ 1975 ਵਿੱਚ ਸ਼ੇਖ ਹਸੀਨਾ ਦੇ ਪਿਤਾ ਮੁਜੀਬੁਰ ਰਹਿਮਾਨ...
ਹਸੀਨਾ ਦੀ ਮਾਂ ਅਤੇ 3 ਭਰਾਵਾਂ ਦੀ ਹੱਤਿਆ ਕਰ ਦਿੱਤੀ ਗਈ ਸੀ
ਇਸ ਦਾ ਜ਼ਿਕਰ 'ਇੰਡੀਆਜ਼ ਨਿਅਰ ਈਸਟ: ਏ ਨਿਊ ਹਿਸਟਰੀ' ਕਿਤਾਬ ਵਿਚ ਕੀਤਾ ਗਿਆ ਹੈ |
ਪ੍ਰਣਬ ਮੁਖਰਜੀ ਵਿੱਤ ਮੰਤਰੀ ਹੁੰਦੇ ਸਨ, ਦੂਜੇ ਪਾਸੇ ਸ਼ੇਖ ਹਸੀਨਾ ਸੀ।
ਉਨ੍ਹਾਂ ਦਾ ਗਲਾ ਘੁੱਟਿਆ ਹੋਇਆ ਸੀ ਅਤੇ ਆਵਾਜ਼ ਠੀਕ ਤਰ੍ਹਾਂ ਨਹੀਂ ਨਿਕਲ ਰਹੀ ਸੀ।
ਉਨ੍ਹਾਂ ਨੇ ਬੱਸ ਕਿਹਾ ਕਿ ਉਹ ਮੁਸੀਬਤ ਵਿੱਚ ਹੈ ਅਤੇ ਉਨ੍ਹਾਂ ਨੂੰ ਮਦਦ ਦੀ ਲੋੜ ਹੈ
ਪ੍ਰਣਬ ਮੁਖਰਜੀ ਤੁਰੰਤ ਸਮਝ ਗਏ ਕਿ ਕੁਝ ਭਿਆਨਕ ਹੋਣ ਵਾਲਾ ਹੈ।