WHO ਦੀ ਚੇਤਾਵਨੀ! ਭੁੱਲ ਕੇ ਵੀ ਨਾ ਖਾਓ ਇਹ ਭੋਜਨ
ਪਾਸਤਾ ਅਤੇ ਬਰੈੱਡ
ਪਾਸਤਾ ਅਤੇ ਬਰੈੱਡ ਰਿਫਾਇੰਡ ਕਾਰਬੋਹਾਈਡਰੇਟ ਤੋਂ ਬਣਦੇ ਹਨ, ਇਹ ਦੁਨੀਆ ਦੀ ਸਭ ਤੋਂ ਗੈਰ-ਸਿਹਤਮੰਦ ਚੀਜ਼ ਹੈ।
ਆਲੂ ਚਿਪਸ
ਇਸ ਵਿਚ ਬਹੁਤ ਸਾਰਾ ਨਮਕ ਅਤੇ ਜ਼ਿਆਦਾ ਕੈਲੋਰੀ ਵੀ ਹੁੰਦੀ ਹੈ
ਪਾਮ ਆਇਲ
ਪਾਮ ਆਇਲ ਦਿਲ ਨੂੰ ਬਹੁਤ ਨੁਕਸਾਨ ਪਹੁੰਚਾਉਂਦਾ ਹੈ
ਪੀਜ਼ਾ
ਪੀਜ਼ਾ ਅਤੇ ਬਰਗਰ ਅਲਟਰਾ ਪ੍ਰੋਸੈਸਡ ਫੂਡ ਹਨ, ਇਹ ਸਾਰੀਆਂ ਚੀਜ਼ਾਂ ਭਾਰ ਤੇਜ਼ੀ ਨਾਲ ਵਧਾਉਂਦੀਆਂ ਹਨ
ਬਰਗਰ
ਜਿਸ ਵਿੱਚ ਮੱਖਣ, ਪਨੀਰ, ਨਮਕ ਅਤੇ ਕਈ ਤਰ੍ਹਾਂ ਦੇ ਕੈਮੀਕਲ ਹੁੰਦੇ ਹਨ।