Tilted Brush Stroke

ਸਾਡੇ ਖੂਨ ਦਾ ਰੰਗ ਕਿਉਂ ਹੈ ਲਾਲ?

Tilted Brush Stroke

ਮਨੁੱਖੀ ਲਹੂ ਦਾ ਰੰਗ ਲਾਲ ਹੁੰਦਾ ਹੈ।

Tilted Brush Stroke

ਕੀ ਤੁਸੀਂ ਇਸ ਦਾ ਅਸਲ ਕਾਰਨ ਜਾਣਦੇ ਹੋ?

Tilted Brush Stroke

ਜਾਣੋ ਮੈਡੀਕਲ ਨਿਊਜ਼ ਟੂਡੇ ਅਨੁਸਾਰ

Tilted Brush Stroke

ਹੀਮੋਗਲੋਬਿਨ ਸਾਡੇ ਖੂਨ ਵਿੱਚ ਪਾਇਆ ਜਾਂਦਾ ਹੈ।

Tilted Brush Stroke

ਹੀਮੋਗਲੋਬਿਨ ਚਾਰ ਪ੍ਰੋਟੀਨ ਚੇਨਾਂ ਦਾ ਬਣਿਆ ਹੁੰਦਾ ਹੈ।

Tilted Brush Stroke

ਇਸ ਦੀ ਬਣਤਰ ਨੂੰ ਹੀਮ ਕਿਹਾ ਜਾਂਦਾ ਹੈ।

Tilted Brush Stroke

ਇਸ ਕਾਰਨ ਖੂਨ ਦੇ ਲਾਲ ਸੈੱਲ ਲਾਲ ਹੋ ਜਾਂਦੇ ਹਨ।

Tilted Brush Stroke

ਖੂਨ ਵਿੱਚ ਲੱਖਾਂ ਲਾਲ ਸੈੱਲ ਹੁੰਦੇ ਹਨ।

Tilted Brush Stroke

ਇਸੇ ਕਰਕੇ ਸਾਡੇ ਖੂਨ ਦਾ ਰੰਗ ਲਾਲ ਹੈ।