ਕੀ ਭਾਰਤ ਵਿਚ ਕੈਨੇਡਾ ਨਾਗਰਿਕ ਦੀ ਹੋਵੇਗੀ ਨੋ ਐਂਟਰੀ
ਕੀ ਭਾਰਤ ਨੇ ਕੈਨੇਡਾ ਨਾਗਰਿਕ ਉੱਤੇ ਲਿਆ ਵੱਡਾ ਐਕਸ਼ਨ
ਕੈਨੇਡਾ ਦੇ ਲੋਕਾਂ ਦੀ ਵਾਜ਼ਾ ਸਰਵਿਸ ਸਸਪੈਂਡ
ਅਗਲੇ ਨੋਟਿਸ ਤੱਕ ਮੁਅੱਤਲ ਰਹੇਗਾ ਵੀਜ਼ਾ ਸੇਵਾ
BLS Int
ਨੇ ਦਿੱਤੀ ਸੀ ਜਾਣਕਾਰੀ
ਦੋਵਾਂ ਦੇਸ਼ਾਂ ਦੇ ਵਿਚਕਾਰ ਤਣਾਅ ਦਾ ਮਾਹੌਲ
ਕੈਨੇਡਾ ਦੇ ਪੀਐੱਮ ਨੇ ਲਗਾਇਆ ਸੀ ਭਾਰਤ ਉੱਤੇ ਦੋਸ਼
ਖਾਲਿਸਤਾਨੀ ਹਰਦੀਪ ਸਿੰਘ ਨਿੱਝਰ ਦਾ ਕਤਲ ਦਾ ਦੋਸ਼ ਹੈ
ਦੋਵਾਂ ਦੇਸ਼ਾਂ ਦੇ ਵਿਚਕਾਰ ਵਧਿਆ ਕੂਟਨੀਤਕ ਤਣਾਅ