ਇਸ ‘ਮਟਨ’ ਨੂੰ ਖਾਣ ਨਾਲ ਨਵਰਾਤਿਆਂ ’ਚ ਨਹੀਂ ਲੱਗੇਗਾ ਪਾਪ

ਨਵਰਾਤਿਆਂ ਦੇ 9 ਦਿਨਾਂ ਤੱਕ ਸਿਰਫ਼ ਸਾਤਵਿਕ ਭੋਜਨ ਖਾਧਾ ਜਾਂਦਾ ਹੈ।

ਨਾਨ-ਵੇਜ ਬਾਰੇ ਸੋਚਣਾ ਤੱਕ ਪਾਪ ਸਮਝਿਆ ਜਾਂਦਾ ਹੈ।

ਅਜਿਹੇ ’ਚ ਤੁਸੀਂ ਨਵਰਾਤਿਆਂ ’ਚ ਸ਼ਾਕਾਹਾਰੀ ਮਟਨ ਖਾ ਸਕਦੇ ਹੋ।

‘ਖੁਖਰੀ’ ਤੁਹਾਡੇ ਲਈ ਸਭ ਤੋਂ ਵਧੀਆ ਆਪਸ਼ਨ ਹੈ।

‘ਖੁਖਰੀ’ ਨੂੰ ਸ਼ਾਕਾਹਾਰੀ ਲੋਕਾਂ ਦਾਂ ਮਟਨ ਅਤੇ ਚਿਕਨ ਵੀ ਕਿਹਾ ਜਾਂਦਾ ਹੈ।

ਇਹ ਖਾਣ ’ਚ ਮਟਨ ਅਤੇ ਚਿਕਨ ਦੇ ਸਵਾਦ ਨੂੰ ਵੀ ਫੇਲ੍ਹ ਕਰ ਦਿੰਦਾ ਹੈ।

ਰਾਂਚੀ ’ਚ ਮਿਲਣ ਵਾਲਾ ਰੁਗੜਾ ਆਦਿਵਾਸੀ ਸਮਾਜ ’ਚ ਕਾਫ਼ੀ ਪੰਸਦ ਕੀਤਾ ਜਾਂਦਾ ਹੈ।

ਰੁਗੜਾ ’ਚ ਭਰਪੂਰ ਮਾਤਰਾ ’ਚ ਪ੍ਰੋਟੀਨ ਅਤੇ ਵਿਟਾਮਿਨ ਪਾਏ ਜਾਂਦੇ ਹਨ।

ਬਜ਼ਾਰ ’ਚ ਇਸਦੀ ਕੀਮਤ 2,000 ਰੁਪਏ ਪ੍ਰਤੀ ਕਿਲੋ ਤੱਕ ਹੈ।