ਕੁਦਰਤੀ ਤਰੀਕਿਆਂ ਨਾਲ ਨਸਾਂ ਦੇ ਦਰਦ ਤੋਂ ਮਿਲੇਗੀ ਰਾਹਤ

ਨਸਾਂ ਦੇ ਖਿਚਾਅ ਜਾਂ ਦਰਦ ਦੇ ਪਿੱਛੇ ਕਈ ਕਾਰਨ ਹੋ ਸਕਦੇ ਹਨ।

ਕੁਝ ਕੁਦਰਤੀ ਤਰੀਕਿਆਂ ਦੀ ਮਦਦ ਨਾਲ ਤੁਸੀਂ ਨਸਾਂ ਦੇ ਦਰਦ ਤੋਂ ਪਾ ਸਕਦੇ ਹੋ ਰਾਹਤ।

ਮੈਡੀਕਲ ਨਿਊਜ਼ ਟੂਡੇ ਦੇ ਅਨੁਸਾਰ, ਯੋਗਾ ਨਿਊਰਲਜੀਆ ਵਿੱਚ ਰਾਹਤ ਪ੍ਰਦਾਨ ਕਰਦਾ ਹੈ।

ਨਸਾਂ ਨੂੰ ਸਿਹਤਮੰਦ ਰੱਖਣ ਲਈ ਵਿਟਾਮਿਨ ਕਾਫ਼ੀ ਮਾਤਰਾ ਵਿੱਚ ਲੈਣੇ ਚਾਹੀਦੇ ਹਨ।

ਗਰਮ ਇਸ਼ਨਾਨ ਜਾਂ ਗਰਮ ਪਾਣੀ ਦਾ ਸੇਵਨ ਕਰਨ ਨਾਲ ਦਰਦ ਤੋਂ ਮਿਲਦੀ ਹੈ ਰਾਹਤ।

ਹੈਲਥਲਾਈਨ ਦੇ ਅਨੁਸਾਰ, ਮੈਡੀਟੇਸ਼ਨ ਨਸਾਂ ਦੇ ਦਰਦ ਤੋਂ ਰਾਹਤ ਪਾਉਣ ਵਿੱਚ ਮਦਦ ਕਰ ਸਕਦਾ ਹੈ।

ਐਕਿਊਪੰਕਚਰ ਤਕਨੀਕ ਨਸਾਂ ਦੇ ਦਰਦ ਨੂੰ ਘਟਾਉਣ ਵਿੱਚ ਮਦਦ ਕਰ ਸਕਦੀ ਹੈ।

ਮਾਲਿਸ਼ ਕਰਨ ਨਾਲ ਸਰੀਰ ਦੀਆਂ ਮਾਸਪੇਸ਼ੀਆਂ ਨੂੰ ਮਿਲਦੀ ਹੈ ਰਾਹਤ।

ਕਾਫ਼ੀ ਨੀਂਦ ਲੈਣ ਨਾਲ ਨਸਾਂ ਦੇ ਡੈਮੇਜ ਜਲਦੀ ਰਿਕਵਰ ਹੋਣ ਵਿਚ ਮਿਲਦੀ ਹੈ ਮਦਦ।